Telegram Icon

Sarkari Exam Result

SarkariExamResult.Net

Punjab Patwari Recruitment 2024 Upcoming Vacancy

Punjab Patwari Recruitment 2024

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਜਲਦ ਹੀ ਪੰਜਾਬ ਸਰਕਾਰ ਦੇ ਪਟਵਾਰੀ ਵਿਭਾਗ ਵਿਚ Revenue Patwari ਦੀਆ 586 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰੇਗਾ ਯੋਗ ਉਮੀਦਵਾਰ ਧਿਆਨ ਦੇਣ  ਕਿ Punjab Patwari Recruitment 2024 ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤੀ ਜਾਵੇਗੀ ਇਸ ਸਬੰਧੀ ਸਾਰੀ ਜਾਣਕਾਰੀ ਲਈ ਤੁਸੀ SarkariExamResult.Net ਦੇ ਨਾਲ ਬਣੇ ਰਹੋ ਤਾਂ ਜੌ ਥੋਨੂੰ Punjab Patwari Vacancy 2024 ਦੀ ਨਵੀਨਤਮ ਜਾਣਕਾਰੀ ਮਿਲਦੀ ਰਹੇ ਇਸ ਪੋਸਟ ਵਿਚ ਅਸੀਂ ਪੰਜਾਬ ਪਟਵਾਰੀ ਭਰਤੀ 2023 ਦੀ ਸਾਰੀ ਜਾਣਕਾਰੀ ਬਾਰੇ ਗੱਲ ਕਰਾਂਗੇ ।

Punjab Patwari Recruitment 2024 |

Punjab Patwari Recruitment 2024   

Post Name –  Patwari Vacancy 

Subordinate Services Selection Board, Punjab – PSSSB 

SARKARIEXAMRESULT.NET

IMPORTANT DATES

  • Application Start Date | आवेदन आरंभ तिथि – Upcoming 
  • Last Date For Apply Online | आवेदन करने की अंतिम तिथि – Update Soon 
  • Last Date Fee Payment –Update Soon 
  • Correction Date- Update Soon 
  • Admit Card Date – Update Soon 
  • Exam Date – Update Soon 

APPLICATION FEE 

• General/OBC/EWS – Rs. /-

• SC/ST – Rs. /-

Fee can be paid only online through Net Banking, Credit or Debit cards

JOB LOCATION

Punjab | ਸਿਰਫ਼ ਪੰਜਾਬ

AGE LIMIT

  • Minimum Age –   18 Years
  • Maximum Age – 37 Years
  • Age As On– 01-01-2024
  • Age Reelection – As Per Rules

Total Posts:  586 Approx Posts

Punjab Patwari Recruitment 2024
ਪੰਜਾਬ ਪਟਵਾਰੀ ਭਰਤੀ 2024 ਦੇ ਲਈ ਕਰੋ ਅਪਲਾਈ ਜਾਣੋ ਜਾਣਕਾਰੀ।

Recruitment Description – ਪੰਜਾਬ ਸਰਕਾਰ ਵੱਲੋਂ ਜਲਦ ਹੀ ਪੰਜਾਬ 586 ਅਸਾਮੀਆਂ ਲਈ ਪੰਜਾਬ ਪਟਵਾਰੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪੰਜਾਬ ਪਟਵਾਰੀ ਬਾਰੇ ਤਾਜ਼ਾ ਜਾਣਕਾਰੀ ਦਰਸਾਉਣ ਦੀ ਹੈ ਕਿ ਪੰਜਾਬ ਮੰਤਰੀ ਮੰਡਲ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਕਗਾਰ ਤੇ ਹੈ ਇਹ ਖਬਰ ਮੁੱਖ ਮੰਤਰੀ ਦੁਆਰਾ ਇੱਕ ਦੱਸਿਆ ਗਿਆ ਹੈ।

ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਤਾਂ ਉਸੇ ਹੀ ਸਮੇਂ ਤੁਹਾਨੂੰ ਇਸ ਵੈੱਬਸਾਈਟ ਤੇ Punjab Patwari Recruitment 2024 ਸਬੰਧਤ ਸਾਰੀਆਂ ਅਪਡੇਟ ਮਿਲ ਜਾਵੇਗੀ। ਪੰਜਾਬ ਪਟਵਾਰੀ 2024 ਲਈ ਔਨਲਾਈਨ ਅਪਲਾਈ ਦੀ ਮਿਤੀ ਸਰਕਾਰੀ  ਜਲਦ ਜਾਰੀ ਕੀਤੀ ਜਾਵੇਗੀ। ਪੰਜਾਬ ਪਟਵਾਰੀ ਆਨਲਾਈਨ ਐਪਲੀਕੇਸ਼ਨ ਦਾ ਲਿੰਕ ਅਜੇ ਪਰੰਤੂ ਇਸ ਸਬੰਧੀ ਮੁੱਖ ਮੰਤਰੀ ਦੁਆਰਾ ਇੱਕ ਭਾਸ਼ਨ ਵਿੱਚ ਦੱਸਿਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਤੁਸੀ ਵੀ ਦੇਖੋ ਇਹ ਮਹਤਵਪੂਰਨ ਜਾਣਕਾਰੀ–

Vacancy Details

Post NamePunjab Patwari Online Form 2024 Upcoming Vacancy Release soon 

Category Wise Post details

  • General UR –  Posts
  • SC –  Posts
  • ST –  Posts
  • EWS –  Posts

Punjab Patwari Vacancy 2024 Salary Details 

ਪੰਜਾਬ ਪਟਵਾਰੀ ਦੇ ਲਈ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਰੁਪਏ ਦੀ ਮਹੀਨੇ ਵਾਰ ਤਨਖਾਹ ਦਿੱਤੀ ਜਾਂਦੀ ਹੈ 19,200 ਤੋਂ 63,200 ਪੱਧਰ ਦੋ ਇਸ ਵਿੱਚ ਪੰਜਾਬ ਰਾਜ ਸਰਕਾਰ ਦੁਆਰਾ ਪ੍ਰਵਾਨਿਤ ਮੂਲ ਤਨਖਾਹ ਅਤੇ ਭੱਤੇ ਸਾਮਿਲ ਹਨ। ਸਰਕਾਰ ਵੱਲੋਂ ਇਸ ਤਨਖਾਹ ਤੇ ਨਵੇਂ ਰੂਲ ਦੇ ਮੁਤਾਬਕ ਜਾਰੀ ਕੀਤੇ ਜਾਣਗੇ। ਇਸ ਲਈ ਅਸੀਂ ਅਨੁਮਾਨ ਲਗਾ ਸਕਦੇ ਹਾਂ।

Rs. 19,900/- –Rs. 63,200/-

Education Qualification Details 

  • Update Soon 

Required Documents For Application 

  • Educational Mark sheet And Certificates
  • Aadhar Card / Pan Card
  • Passport Size Photo
  • Signature
  • अधिक जानकारी के लिए आधिकारिक अधिसूचना को अवश्य पढ़ें।

How Can I Apply For Punjab Patwari Recruitment 2024

  • ਸਾਡੇ ਲੇਖ ਦੇ ਅੰਤ ਵਿੱਚ ਸਿੱਧਾ ਲਿੰਕ ਦਿੱਤਾ ਗਿਆ ਹੈ ਇਸ ‘ਤੇ ਕਲਿੱਕ ਕਰੋ ਨਹੀਂ ਤਾਂ ਉਮੀਦਵਾਰਾਂ ਨੂੰ PSSSB ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ।
  • ਲਿੰਕ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਆਪਣੇ ‘ਪੰਜਾਬ ਪਟਵਾਰੀ ਭਰਤੀ 2024’ ‘ਤੇ ਕਲਿੱਕ ਕਰਨਾ ਹੋਵੇਗਾ।
  • ਉਮੀਦਵਾਰਾਂ ਦੇ ਅੱਗੇ ਇੱਕ ਪੰਨਾ ਦਿਖਾਈ ਦੇਵੇਗਾ ਜਿਸ ਵਿੱਚ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ ਐਪਲੀਕੇਸ਼ਨ ਨੰਬਰ/ਰਜਿਸਟ੍ਰੇਸ਼ਨ ਨੰਬਰ/ਲੌਗਇਨ ਆਈਡੀ ਦਰਜ ਕਰਨੀ ਹੋਵੇਗੀ।
  • ਪਾਸਵਰਡ ਨਾਲ ਲੌਗਇਨ ਕਰੋ।
  • ਜੇਕਰ ਤੁਸੀਂ ਪਹਿਲੀ ਵਾਰ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਈਮੇਲ ਅਤੇ ਫ਼ੋਨ ਨੰਬਰ ਰਾਹੀਂ ਹੀ ਰਜਿਸਟਰ ਕਰਨਾ ਹੋਵੇਗਾ।
  • ਉਚਿਤ ਤੌਰ ‘ਤੇ ਆਪਣੇ ਵੇਰਵੇ ਪ੍ਰਦਾਨ ਕਰਨ ਤੋਂ ਬਾਅਦ ਉਮੀਦਵਾਰ ਆਪਣੀ ਪੰਜਾਬ ਪਟਵਾਰੀ ਭਰਤੀ 2024 ਨੂੰ ਲਾਗੂ ਕਰਨ ਦੇ ਯੋਗ ਹੋਣਗੇ।
  • ਆਪਣਾ ਪੰਜਾਬ ਪਟਵਾਰੀ ਭਰਤੀ 2024 ਅਰਜ਼ੀ ਫਾਰਮ ਭਰੋ।
  • ਮੰਗੀ ਗਈ ਸਾਰੀ ਜਾਣਕਾਰੀ ਨੂੰ ਕਿਰਪਾ ਕਰਕੇ ਸਹੀ ਭਰੋ ਅੱਗੇ ਪੇਜ ਤੇ ਜਾਓ।
  • ਸਾਰੇ ਜਰੂਰੀ ਮੰਗੇ ਗਏ ਦਸਤਾਵੇਜ (Document) ਅੱਪਲੋਡ ਕਰੋ।
  • ਧਿਆਨ ਰਹੇ ਕਿ ਜੌ ਡਾਕੂਮੈਂਟ ਤੁਸੀ ਅੱਪਲੋਡ ਕਰਨੇ ਹਨ ਉਹ ਦਿੱਤੇ ਗਏ ਸਾਈਜ਼ ਦੇ ਅਨੁਸਾਰ ਹੈ ਹੋਣ।
  • ਫੀਸ ਦਾ ਭੁਗਤਾਨ ਕਰੋ, ਬਾਅਦ ਵਿੱਚ ਫੀਸ ਸਲਿੱਪ ਡਾਊਨਲੋਡ ਕਰੋ।
  • ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਮੀਦਵਾਰ ਪੰਜਾਬ ਪਟਵਾਰੀ ਭਰਤੀ 2024 ਲਈ ਅਧਿਕਾਰਤ ਵੈੱਬਸਾਈਟ ਤੋਂ ਹੀ ਅਪਲਾਈ ਕਰ ਸਕਦੇ ਹਨ।
  • ਜਿਸ ਦਾ ਸਿੱਧਾ ਲਿੰਕ ਹੇਠਾਂ ਦਿੱਤਾ ਗਿਆ ਹੈ ਇਸ ਪੇਜ ਨੂੰ ਥੱਲੇ ਨੂੰ ਸਕਰੋਲ ਕਰੋ।

हिंदी मैं अनुवाद

  • हमारे इस लेख के अंत में सीधा लिंक दिया गया है उस पर क्लिक करें अन्यथा उम्मीदवारों को PSSSB  की आधिकारिक वेबसाइट पर जाना होगा।
  • लिंक मिलने के बाद उम्मीदवारों को अपना  Punjab Patwari Recruitment 2024 Apply करने पर क्लिक करना होगा।
  • उमींदवारों के पास पेज दिखाई देगा जिसमें उम्मीदवारों को पंजीकरण संख्या Application Number/Registration Number / Login ID.
  • Password पासवर्ड से लॉगिन करें।
  • अगर आप पहली बार आवेदन कर रहे हैं तो आपको ईमेल के माध्यम से और फोन नंबर से ही खुद को रजिस्टर करना होगा।
  • फॉर्म दिखाई देगा उसको भरें और सबमिट करें
  • अवश्क दस्तावेज अपलोड करें।
  • आवेदन शुल्क का भुगतान करें और आवेदन शुल्क slip को डाउनलोड करें।
  • अपना विवरण उचित रूप से प्रदान करने के बाद उम्मीदवारों अपना Punjab Patwari Recruitment 2024 आवेदन कर पाएंगे।
  • उम्मीदवारों को यह बताया जाता है कि उम्मीदवार Punjab Patwari Recruitment 2024 सिर्फ आधिकारिक वेबसाइट से ही आवेदन कर सकते हैं। 
  • जिसका सीधा लिंक नीचे दिया गया है।

Selection Process 

    • Written Exam 1 OMR Based Test
    • Written Exam 2 OMR Based Test
    • Document Verification
    • ਹੋਰ ਜਾਣਕਾਰੀ ਦੇ ਲਈ ਅਧਿਕਾਰਿਕ ਨੋਟੀਫਿਕੇਸ਼ਨ ਨੂੰ ਪੜ੍ਹੋ।
Please like and share SARKARIEXAMRESULT.NET with more people if you are satisfied with the website.

Important Links

Apply OnlineClick Here
Official NotificationClick Here
Punjab Patwari Syllabus 2023
Official WebsiteClick Here
Visit More WebsiteClick Here
Join Telegram Click Here
Join WhatsAppClick Here

Read More Vacancy

Leave a Comment