Telegram Icon

Sarkari Exam Result

SarkariExamResult.Net

PSSSB Group C Recruitment 2023 – Apply Online

PSSSB Group C Recruitment 2023 

Punjab Subordinate Services Selection Board ਵੱਲੋਂ ਮਿਤੀ ਮਿਤੀ 23 ਅਗਸਤ 2023 ਨੂੰ PSSSB ਦੀ ਅਧਿਕਾਰਿਕ ਵੈੱਬਸਾਈਟ ਉੱਤੇ ਇੱਕ ਸ਼ੋਰਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ PSSSB Group C Recruitment 2023 ਦੀ ਭਰਤੀ ਰਾਹੀਂ 95 ਵੱਖੋ ਵੱਖ ਅਸਾਮੀਆਂ ਭਰਨ ਲਈ ਅਰਜੀਆਂ ਸ਼ੁਰੂ ਕੀਤੀਆਂ ਗਈਆਂ ਹਨ  ਪੰਜਾਬ ਸਰਕਾਰ ਵੱਲੋਂ ਵੱਖੋ ਵੱਖ ਵਿਭਾਗਾਂ ਵਿਚ ਗਰੁੱਪ ਸੀ ਦੀ ਭਰਤੀ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ ਉਮੀਦਵਾਰ ਮਿਤੀ 28-08-2023 ਤੋਂ 22-09-2023 ਤਕ  ਆਨਲਾਈਨ ਅਪਲਾਈ ਕਰ ਸਕਦੇ ਹਨ ਅਪਲਾਈ ਕਰਨ ਤੋਂ ਪਹਿਲੇ ਕਿਰਪਾ ਕਰਕੇ ਪੂਰੀ ਨੋਟੀਫਿਕੇਸ਼ਨ ਨੂੰ ਜਰੂਰ ਪੜ੍ਹੋ।

PSSSB Group C Recruitment 2023 – Apply Online  | PSSSB Group C Notification 2023 Out for 95 Post

PSSSB Group C Recruitment 2023

Post Name –  Group C (Motor Vehicle Inspector, Lab Assistant, Laboratory Attendant etc)

Punjab Subordinate Services Selection Board

SARKARIEXAMRESULT.NET

IMPORTANT DATES

  • Short Notification – 23-08-2023
  • Application Start Date | ਅਪਲਾਈ ਸ਼ੁਰੂ ਮਿਤੀ –28-08-2023
  • Last Date For Apply Online |ਅਪਲਾਈ ਕਰਨ ਦੀ ਆਖਰੀ ਮਿਤੀ–22-09-2023
  • Last Date Fee Payment –25-09-2023
  • Admit Card Date – Notify Soon
  • Exam Date – Notify Soon

APPLICATION FEE 

• General – Rs. 1000/-

OBC/EWS -Rs. 250/-

• SC – Rs. 250/-

  • Handicapped – 500/-
  • Ex – Serviceman Self & Dependent -Rs. 250/-

 

Fee can be paid only online through Net Banking, Credit or Debit cards

JOB LOCATION

Punjab

AGE LIMIT

  • Minimum Age –   18 Years
  • Maximum Age – 37 Years
  • Age As On– 01-01-2023
  • Age Reelection – As Per Rules

Total Posts: 95 Posts

PSSSB Group C Recruitment 2023

Recruitment Description – PSSSB ਵਲੋਂ PSSSB Group C Recruitment 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸਮ ਵਿਚ ਵੱਖ ਵੱਖ ਵਿਭਾਗਾਂ ਵਿਚ ਉਮਿੰਦਵਰਾਂ ਦੀ ਭਰਤੀ ਕੀਤੀ ਜਾਵੇਗੀ ਭਰਤੀ ਸਬੰਧੀ ਸਾਰੇ ਮਹੱਤਵਪੂਰਨ ਵੇਰਵੇ ਇਸ ਲੇਖ ਵਿਚ ਲਿਖੇ ਗਏ ਹੈਂ PSSSB Group C Recruitment 2023 ਨੇ ਇਸ ਲੇਖ ਵਿਚ ਸਾਰੀ ਮਹੱਤਵਪੂਰਨ ਜਰਨਕਰੀ ਸਾਂਝੀ ਕੀਤੀ ਹੈ ਜਿਵੇਂ ਕਿ ਫੀਸਾਂ ਸੇ ਵੇਰਵੇ, ਉਮਰ, ਵਿਦਿਅਕ ਯੋਗਤਾ ਕੋਸ਼ਿਸ਼ਾਂ ਦੀ ਗਿਣਤੀ, ਅਤੇ ਮਾਪਦੰਡ ਆਦਿ।

ਬਿਨੇ ਪੱਤਰ ਫਾਰਮ ਜਮ੍ਹਾ ਕਰਨ ਤੋਂ ਪਹਿਲਾਂ ਸਾਰੇ ਉਮੀਦਵਾਰ PSSSB Group C Online Form 2023 ਦੇ ਯੋਗਤਾ ਮਾਪਦੰਡ ਨੂੰ ਸਾਫ਼ ਕਰਨਾ ਚਾਹੀਦਾ ਹੈ ਜੇਕਰ ਕੋਈ ਵੀ ਉਮੀਦਵਾਰ ਗਲਤ ਵੇਰਵਾ ਭਰਦਾ ਹੈ ਜਾ ਕਿਸੇ ਤਰ੍ਹਾਂ ਵੀ ਗਲਤੀ ਕਰਦਾ ਹੈ ਤਾਂ ਉਸ ਦੀ ਅਰਜੀ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਲਈ ਕਿਸੇ ਵੀ ਅਹੁਦੇ ਲਈ ਅਰਜੀ ਦੇਣ ਤੋਂ ਪਹਿਲਾਂ ਆਪਣਾ ਫੋਰਮ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਭੇਜੀ ਜਾਵੇ

Vacancy Details

Post NamePSSSB Group C Recruitment 2023 

Category Wise Post details

  • Laboratory Attendant – 27 Posts
  • Laboratory Assistant – 09 Posts
  • Library Assistant – 1 Posts
  • Assistant Librarian – 1 Posts
  • Proofreadr – 02 Posts
  • Copy Holder – 01 Posts
  • The Librarian – 01 Posts
  • Motor Vehicle Inspector – 23 Posts
  • Sub Ranger – 05 Posts
  • Fisheries Officer – 25 Posts
  • Total  – 95 Posts

Salary Details – 

PSSSB Group C Recruitment 2023

Education Qualification Details 

ਜੌ ਉਮੀਦਵਾਰ ਕਿਸੇ ਵੀ ਔਹਦੇ ਲਈ ਅਰਜੀ ਦੇ ਰਹੇ ਹਨ ਉਹ ਨੂੰ ਵਿਦਿਅਕ ਯੋਗਤਾ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ PSSSB Group C ਭਰਤੀ 2023 ਲਈ ਵਿਦਿਅਕ ਅਦਾਰੇ ਹੇਠ ਲਿਖੇ ਆਉਣਸਾਰ ਹਨ।

PSSSB Group C Recruitment 2023 

 

PSSSB Group C Recruitment 2023 

PSSSB Group C Recruitment 2023 

Required Documents For Application –

  • Educational Mark sheet And Certificates
  • Aadhar Card / Pan Card
  • Passport Size Photo
  • Signature
  • ਸਾਰੀ ਜਾਣਕਾਰੀ ਦੇ ਲਈ ਅਧਿਕਾਰਿਕ Notification ਨੂੰ ਪੜ੍ਹੋ।

How Can I Apply For PSSSB Group C Recruitment 2023 

  • ਸਾਡੇ ਲੇਖ ਦੇ ਅੰਤ ਵਿੱਚ ਸਿੱਧਾ ਲਿੰਕ ਦਿੱਤਾ ਗਿਆ ਹੈ ਇਸ ‘ਤੇ ਕਲਿੱਕ ਕਰੋ ਨਹੀਂ ਤਾਂ ਉਮੀਦਵਾਰਾਂ ਨੂੰ PSSSB ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ।
  • ਲਿੰਕ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਆਪਣੇ ‘PSSSB ਗਰੁੱਪ C ਭਰਤੀ 2023’ ‘ਤੇ ਕਲਿੱਕ ਕਰਨਾ ਹੋਵੇਗਾ।
  • ਉਮੀਦਵਾਰਾਂ ਦੇ ਅੱਗੇ ਇੱਕ ਪੰਨਾ ਦਿਖਾਈ ਦੇਵੇਗਾ ਜਿਸ ਵਿੱਚ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ ਐਪਲੀਕੇਸ਼ਨ ਨੰਬਰ/ਰਜਿਸਟ੍ਰੇਸ਼ਨ ਨੰਬਰ/ਲੌਗਇਨ ਆਈਡੀ ਦਰਜ ਕਰਨੀ ਹੋਵੇਗੀ।
  • ਪਾਸਵਰਡ ਨਾਲ ਲੌਗਇਨ ਕਰੋ।
  • ਜੇਕਰ ਤੁਸੀਂ ਪਹਿਲੀ ਵਾਰ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਈਮੇਲ ਅਤੇ ਫ਼ੋਨ ਨੰਬਰ ਰਾਹੀਂ ਹੀ ਰਜਿਸਟਰ ਕਰਨਾ ਹੋਵੇਗਾ।
  • ਉਚਿਤ ਤੌਰ ‘ਤੇ ਆਪਣੇ ਵੇਰਵੇ ਪ੍ਰਦਾਨ ਕਰਨ ਤੋਂ ਬਾਅਦ ਉਮੀਦਵਾਰ ਆਪਣੀ PSSSB ਗਰੁੱਪ ਸੀ ਭਰਤੀ 2023 ਨੂੰ ਲਾਗੂ ਕਰਨ ਦੇ ਯੋਗ ਹੋਣਗੇ।
  • ਆਪਣਾ PSSSB ਗਰੁੱਪ C ਭਰਤੀ 2023 ਅਰਜ਼ੀ ਫਾਰਮ ਭਰੋ।
  • ਫੀਸ ਦਾ ਭੁਗਤਾਨ ਕਰੋ, ਬਾਅਦ ਵਿੱਚ ਫੀਸ ਸਲਿੱਪ ਡਾਊਨਲੋਡ ਕਰੋ
  • ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਮੀਦਵਾਰ PSSSB ਗਰੁੱਪ C ਭਰਤੀ 2023 ਲਈ ਅਧਿਕਾਰਤ ਵੈੱਬਸਾਈਟ ਤੋਂ ਹੀ ਅਪਲਾਈ ਕਰ ਸਕਦੇ ਹਨ।
  • ਜਿਸ ਦਾ ਸਿੱਧਾ ਲਿੰਕ ਹੇਠਾਂ ਦਿੱਤਾ ਗਿਆ ਹੈ।

ਹਿੰਦੀ ਵਿਚ ਅਨੁਵਾਦ

  • हमारे इस लेख के अंत में सीधा लिंक दिया गया है उस पर क्लिक करें अन्यथा उम्मीदवारों को PSSSB की आधिकारिक वेबसाइट पर जाना होगा।
  • लिंक मिलने के बाद उम्मीदवारों को अपना PSSSB Group C Recruitment 2023 करने पर क्लिक करना होगा।
  • उमींदवारों के पास पेज दिखाई देगा जिसमें उम्मीदवारों को पंजीकरण संख्या Application Number/Registration Number / Login ID.
  • Password पासवर्ड से लॉगिन करें।
  • अगर आप पहली बार आवेदन कर रहे हैं तो आपको ईमेल के माध्यम से और फोन नंबर से ही खुद को रजिस्टर करना होगा।
  • अपना विवरण उचित रूप से प्रदान करने के बाद उम्मीदवारों अपना PSSSB Group C Online Form 2023 आवेदन कर पाएंगे।
  • उम्मीदवारों को यह बताया जाता है कि उम्मीदवार PSSSB Group C Vacancy 2023 सिर्फ आधिकारिक वेबसाइट से ही आवेदन कर सकते हैं। 
  • जिसका सीधा लिंक नीचे दिया गया है।

Selection Process –

  • Written Examination
  • Physical Measurements And Physical Efficiency Test
  • Document Verification
  • Medical Education
Please like and share SARKARIEXAMRESULT.NET with more people if you are satisfied with the website.

Important Links

Apply OnlineClick Here
Official NotificationClick Here
Official WebsiteClick Here
Join Telegram Click Here
Join WhatsAppClick Here

Read More Vacancy

Leave a Comment